This is a condensed, translated version of the 2020 Census website in Punjabi.

ਇਹ 2020census.gov ਦਾ ਸੰਖਿਪਤ, ਅਨੁਵਾਦਿਤ ਸੰਸਕਰਣ ਹੈ।ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ ਪੂਰੀ ਸਾਇਟ ‘ਤੇ ਵਾਪਸ ਜਾਣ ਲਈ ਇੱਥੇ ਕਲਿੱਕ ਕਰੋ।

Skip Header

2020 ਜਨਗਣਨਾ | ਯੂਨਾਇਟੇਡ ਸਟੇਟਸ ਜਨਗਣਨਾ ਬਿਊਰੋ

Component ID: #ti265407240

Shape your future.

START HERE.

#9B2743
ਸਾਂਝਾ ਕਰੋ:

2020 ਜਨਗਣਨਾ ‘ਤੇ ਕਿਵੇਂ ਪ੍ਰਤੀਕਿਰਿਆ ਕੀਤੀ ਜਾਵੇ

2020 ਜਨਗਣਨਾ ਲਈ ਤੁਹਾਡੀ ਗਾਈਡ

ਕਾਗਜ਼ੀ ਪ੍ਰਸ਼ਨਾਵਲੀ ਪੂਰੀ ਕਰਨ ਬਾਰੇ ਹਿਦਾਇਤਾਂ ਪੜ੍ਹੋ।

Download PDF
pdf   ਪੰਜਾਬੀ   [1.4 MB]

ਹਰ ਘਰ ਦੇ ਇੱਕ ਵਿਅਕਤੀ ਔਨਲਾਈਨ, ਫੋਨ ਰਾਹੀਂ ਜਾਂ ਡਾਕ ਰਾਹੀਂ ਜਨਗਣਨਾ ਪੂਰੀ ਕਰਨੀ ਚਾਹੀਦੀ ਹੈ ।ਘਰ ਵਿੱਚ ਰਹਿਣ ਵਾਲੇ ਹਰੇਕ ਦੀ ਗਿਣਤੀ ਕਰੋ – ਇਸ ਵਿੱਚ ਨਵ-ਜੰਮੇ ਬੱਚੇ, ਛੋਟੇ ਬੱਚੇ, ਅਤੇ ਕੋਈ ਵੀ ਉਹ ਦੋਸਤ ਜਾਂ ਪਰਿਵਾਰ ਦਾ ਮੈਂਬਰ ਸ਼ਾਮਲ ਹੈ ਜੋ ਜ਼ਿਆਦਾਤਰ ਸਮਾਂ ਉੱਥੇ ਰਹਿੰਦਾ ਅਤੇ ਸੌਂਦਾ ਹੈ।

ਜੇ ਕੋਈ ਵਿਅਕਤੀ ਜਿਸ ਕੋਲ 1 ਅਪ੍ਰੈਲ, 2020 ਨੂੰ ਇੱਥੇ ਰਹਿਣ ਲਈ ਸਥਾਈ ਸਥਾਨ ਨਹੀਂ ਹੈ, ਉਸ ਵਿਅਕਤੀ ਨੂੰ ਗਿਣੋ।

 

ਔਨਲਾਈਨ ਜਨਗਣਨਾ ਪੂਰੀ ਕਰੋ

ਔਨਲਾਈਨ ਪ੍ਰਸ਼ਨਾਵਲੀ ਹੁਣ ਉਪਲਬਧ ਹੈ।ਜੇ ਤੁਹਾਨੂੰ ਸਹਾਇਤਾ ਦੀ ਲੋੜ ਹੈ, ਤਾਂ ਹੇਠਾਂ ਦਿੱਤੀ ਗਾਈਡ ਦੀ ਵਰਤੋਂ ਕਰੋ।

ਕੀ ਤੁਹਾਨੂੰ ਸਹਾਇਤਾ ਦੀ ਲੋੜ ਹੈ?

2020 ਜਨਗਣਨਾ ਸਬੰਧੀ ਸਹਾਇਤਾ ਲਈ, ਜਾਂ ਫੋਨ ਰਾਹੀਂ ਜਵਾਬ ਦੇਣ ਲਈ, 844-330-2020 ‘ਤੇ ਕਾਲ ਕਰੋ।ਕਾਲਾਂ ਦੇ ਜਵਾਬ ਅੰਗਰੇਜ਼ੀ, ਸਪੈਨਿਸ਼, ਚੀਨੀ, ਵੀਅਤਨਾਮੀ, ਕੋਰੀਅਨ, ਰੂਸੀ, ਅਰਬੀ, ਟੈਗਾਲੋਗ, ਪੋਲਿਸ਼, ਫ੍ਰੈਂਚ, ਹੇਤੀਅਨ, ਕ੍ਰੀਓਲ, ਪੁਰਤਗਾਲੀ, ਅਤੇ ਜਾਪਾਨੀ ਵਿੱਚ ਦਿੱਤੇ ਜਾਂਦੇ ਹਨ।

#008556

ਜਨਗਣਨਾ ਕੀ ਹੈ?

2020 ਜਨਗਣਨਾ ਵਿੱਚ ਯੂਨਾਇਟੇਡ ਸਟੇਟਸ ਵਿੱਚ ਰਹਿਣ ਵਾਲੇ ਹਰ ਬਾਲਗ, ਛੋਟੇ ਬੱਚੇ ਅਤੇ ਬੱਚੇ ਦੀ ਗਿਣਤੀ ਹੋਵੇਗੀ। ਇਹ ਗਿਣਤੀਇੱਕ ਸਰਕਾਰੀ ਏਜੰਸੀ, ਯੂ.ਐਸ. ਜਨਗਣਨਾ ਬਿਊਰੋ ਦੁਆਰਾ ਹਰ ਦੱਸ ਸਾਲਾਂ ਬਾਅਦ ਕੀਤੀ ਜਾਂਦੀ ਹੈ।

An overhead look at a suburban community.
#007E8F

ਜਨਗਣਨਾ ਕਿਉਂ ਮਾਇਨੇ ਰੱਖਦੀ ਹੈ

ਜਨਗਣਨਾ ਅਹਿਮ ਡਾਟਾ ਦਿੰਦੀ ਹੈ ਜੋ ਤੁਹਾਡੇ ਜੀਵਨ ਦੇ ਕਈ ਵੱਖ-ਵੱਖ ਪੱਖਾਂ ਨੂੰ ਰੂਪ ਦੇ ਸਕਦਾ ਹੈ।ਕਾਨੂੰਨ ਨਿਰਮਾਤਾ, ਵਪਾਰ ਮਾਲਕਾਂ, ਅਧਿਆਪਕ ਅਤੇ ਹੋਰ ਕਈ ਵਿਅਕਤੀ ਇਸ ਡਾਟਾ ਦੀ ਰੋਜ਼ਾਨਾ ਵਰਤੋ ਤੁਹਾਡੇ ਸਮੁਦਾਇ ਵਿੱਚ ਸੇਵਾ, ਉਤਪਾਦ ਅਤੇ ਸਹਾਇਤਾ ਦੇਣ ਲਈ ਕਰਦੇ ਹਨ।

Component ID: #ti514654770

ਹਰ ਸਾਲ ਜਨਗਣਨਾ ਦੇ ਡਾਟਾ ਦੇ ਆਧਾਰ ‘ਤੇ ਸੰਘੀ ਫੰਡਿੰਗ ਵਿੱਚ ਅਰਬਾਂ ਡਾਲਰ ਹਸਪਤਾਲਾਂ, ਅੱਗ ਬੁਝਾਊ ਵਿਭਾਗ, ਸਕੂਲਾਂ ਸੜਕਾਂ ਅਤੇ ਹੋਰਨਾਂ ਸਰੋਤਾਂ ਲਈ ਖ਼ਰਚ ਕੀਤੇ ਜਾਂਦੇ ਹਨ।

Component ID: #ti466658484

ਜਨਗਣਨਾ ਦੇ ਨਤੀਜੇ ਕਾਂਗਰਸ ਵਿੱਚ ਹਰ ਰਾਜ ਦੀਆਂ ਸੀਟਾਂ ਦੀ ਸੰਖਿਆ ਨਿਰਧਾਰਤ ਕਰਦੇ ਹਨ, ਅਤੇ ਉਹ ਵੋਟਿੰਗ ਵਾਲੇ ਜ਼ਿਲ੍ਹਿਆ ਲਈ ਸੀਮਾਵਾਂ ਤਿਆਰ ਕਰਨ ਲਈ ਵਰਤੇ ਜਾਂਦੇ ਹਨ।

Component ID: #ti467466649

ਯੂਨਾਇਟੇਡ ਸਟੇਟਸ ਦੇ ਸੰਵਿਧਾਨ ਦੁਆਰਾ ਵੀ ਜਨਗਣਨਾ ਕਰਨਾ ਜ਼ਰੂਰੀ ਹੈ: ਆਰਟੀਕਲ 1, ਸੈਕਸ਼ਨ 2, ਆਦੇਸ਼ ਦਿੰਦਾ ਹੈ ਕਿ ਯੂਨਾਇਟੇਡ ਸਟੇਟਸ ਹਰ 10 ਸਾਲਾਂ ਵਿੱਚ ਇੱਕ ਵਾਰ ਆਪਣੀ ਜਨਸੰਖਿਆ ਦੀ ਗਣਨਾ ਕਰਵਾਏ।ਪਹਿਲੀ ਜਨਗਣਨਾ 1790 ਵਿੱਚ ਹੋਈ ਸੀ।

#205493

ਨਿੱਜਤਾ ਅਤੇ ਸੁਰੱਖਿਆ

ਉਹ ਜਵਾਬ ਜੋ ਤੁਸੀਂ ਦਿੰਦੇ ਹੋ, ਸਿਰਫ਼ ਅੰਕੜੇ ਤਿਆਰ ਕਰਨ ਲਈ ਹੀ ਵਰਤੇ ਜਾਂਦੇ ਹਨ।

Woman smiling and using her phone while holding her baby.

ਕਨੂੰਨ ਵੱਲੋਂ ਇਹ ਜ਼ਰੂਰੀ ਹੈ ਕਿ ਜਨਗਣਨਾ ਬਿਊਰੋ ਤੁਹਾਡੇ ਜਵਾਬਾਂ ਨੂੰ ਸੁਰੱਖਿਅਤ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਗੁਪਤ ਰੱਖੇ।ਅਸਲ ਵਿੱਚ, ਹਰੇਕ ਕਰਮਚਾਰੀ ਜੀਵਨ ਭਰ ਲਈ ਤੁਹਾਡੀ ਨਿੱਜੀ ਜਾਣਕਾਰੀ ਸੁਰੱਖਿਅਤ ਰੱਖਣ ਲਈ ਸਹੁੰ ਚੁੱਕਦਾ ਹੈ।

ਯੂ.ਐਸ. ਜਾਬਤੇ ਦੇ ਸਿਰਲੇਖ 13 ਦੇ ਤਹਿਤ, ਜਨਗਣਨਾ ਬਿਊਰੋ ਤੁਹਾਡੇ ਘਰ ਜਾਂ ਤੁਹਾਡੇ ਵਪਾਰ ਬਾਰੇ ਕੋਈ ਪਹਿਚਾਣਯੋਗ ਜਾਣਕਾਰੀ ਜਾਰੀ ਨਹੀਂ ਕਰ ਸਕਦਾ, ਇੱਥੋਂ ਤੱਕ ਕਿ ਕਾਨੂੰਨ ਪਾਲਣ ਏਜੰਸੀਆਂ ਨੂੰ ਵੀ ਨਹੀਂ।ਕਾਨੂੰਨ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡਾ ਨਿੱਜੀ ਡਾਟਾ ਸੁਰੱਖਿਅਤ ਰਹੇ ਅਤੇ ਤੁਹਾਡੇ ਜਵਾਬ ਕਿਸੇ ਵੀ ਸਰਕਾਰੀ ਏਜੰਸੀ ਜਾਂ ਅਦਾਲਤ ਦੁਆਰਾ ਤੁਹਾਡੇ ਖਿਲਾਫ਼ ਨਾ ਵਰਤੇ ਜਾ ਸਕਣ।

#008556

ਤੁਹਾਡੇ ਗੁਆਂਢ ਵਿੱਚ ਜਨਗਣਨਾ ਕਰਨ ਵਾਲੇ

ਅਗਲੇ ਸਾਲ ਤੋਂ, ਤੁਸੀਂ ਆਪਣੇ ਗੁਆਂਢ ਵਿੱਚ ਜਨਗਣਨਾ ਕਰਨ ਵਾਲੇ ਲੋਕ ਦੇਖ ਸਕਦੇ ਹੋ।

Close-up of a census taker's hand holding a mobile phone.
Component ID: #ti649393108

ਇਹ 2020 ਜਨਗਣਨਾ ਦਾ ਇੱਕ ਆਮ ਹਿੱਸਾ ਹੈ।ਤੁਸੀਂ ਕੁਝ ਵੱਖ-ਵੱਖ ਕਾਰਨਾਂ ਕਰਕੇ ਆਪਣੇ ਖੇਤਰ ਵਿੱਚ ਜਨਗਣਨਾ ਕਾਰਜਕਰਤਾ ਦੇਖ ਸਕਦੇ ਹੋ:

  • ਉਹ ਜਨਗਣਨਾ ਦੀ ਤਿਆਰੀ ਕਰਨ ਲਈ ਪਤਿਆਂ ਦੀ ਜਾਂਚ ਕਰ ਰਹੇ ਹਨ।
  • ਉਹ ਜਨਗਣਨਾ ਜਾਂ ਹੋਰ ਜਨਗਣਨਾ ਬਿਊਰੋ ਸਰਵੇਖਣ ਲਈ ਘਰਾਂ ਵਿੱਚ ਜਾ ਰਹੇ ਹਨ
  • ਉਹ ਜਨਗਣਨਾ ਸਬੰਧੀ ਜਾਣਕਾਰੀ ਦੇ ਰਹੇ ਹਨ।
  • ਉਹ ਜਨਗਣਨਾ ਨਾਲ ਸਬੰਧਿਤ ਕੰਮ ਦੀ ਜਾਂਚ ਕਰ ਰਹੇ ਹਨ।

ਮਈ 2020 ਵਿੱਚ, ਜਨਗਣਨਾ ਕਰਨ ਵਾਲੇ ਹਰੇਕ ਵਿਅਕਤੀ ਦੀ ਗਿਣਤੀ ਯਕੀਨੀ ਬਣਾਉਣ ਲਈ ਉਹਨਾਂ ਘਰਾਂ ਵਿੱਚ ਜਾਣਗੇ ਜਿੰਨਾ ਨੇ ਹਾਲੇ ਤੱਕ 2020 ਜਨਗਣਨਾ ਦਾ ਜਵਾਬ ਨਹੀਂ ਦਿੱਤਾ।

#9B2743

ਤੁਸੀਂ ਕਿਵੇਂ ਮਦਦ ਕਰ ਸਕਦੇ ਹੋ

2020 ਵਿੱਚ ਪੂਰੀ ਅਤੇ ਸ਼ੁੱਧ ਗਣਨਾ ਪ੍ਰਾਪਤ ਕਰਨ ਲਈ ਹਰੇਕ ਦੀ ਸਹਾਇਤਾ ਜ਼ਰੂਰੀ ਹੈ, ਅਤੇ ਸਹਾਇਤਾ ਕਰਨ ਲਈ ਵਿਅਕਤੀਆਂ, ਵਪਾਰਾਂ, ਸਮੁਦਾਇਕ ਸੰਗਠਨਾਂ, ਅਤੇ ਹੋਰਾਂ ਲਈ ਅਨੇਕਾਂ ਤਰੀਕੇ ਹਨ।